ਡਾਟਾ ਸੋਰਸ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Data Source

ਡਾਟਾ ਸੋਰਸ ਵੱਖ-ਵੱਖ ਪਤਿਆਂ ਦੀ ਇਕ ਸੂਚੀ ਹੈ। ਮਿਸਾਲ ਵਜੋਂ ਇਸ ਸੂਚੀ ਵਿੱਚ ਨਾਮ , ਪਤਾ , ਸ਼ਹਿਰ , ਟੈਲੀਫੋਨ ਨੰਬਰ ਆਦਿ ਸ਼ਾਮਿਲ ਹੁੰਦੇ ਹਨ। ਡਾਟਾ ਸੋਰਸ ਮੁੱਖ ਡਾਕੂਮੈਂਟ ਨਾਲ ਸਬੰਧਿਤ ਹੁੰਦਾ ਹੈ। ਇਸ ਲਈ ਫੀਲਡ ਦੇ ਨਾਂਵਾਂ ਨੂੰ ਮੁੱਖ ਡਾਕੂਮੈਂਟ ਵਿੱਚ ਵਰਤਿਆ ਜਾ ਸਕਦਾ ਹੈ। ਡਾਟਾ ਸੋਰਸ ਨੂੰ ਮੁੱਖ ਡਾਕੂਮੈਂਟ ਵਿੱਚ ਦਾਖ਼ਲ ਕਰਨਾ ਬਹੁਤ ਆਸਾਨ ਹੁੰਦਾ ਹੈ।


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2215, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.